Sikh History Museum

  • Sikh History Museum

    1600 ਸੰਨ ਦੇ ਵਿਚ ਮੁਗਲਾਂ ਦਾ ਕਹਿਰ ਪੂਰੇ ਜ਼ੋਰਾਂ ਤੇ ਸੀ ਉਸ ਸਮੇਂ ਈਸਟ ਇੰਡੀਆ ਕੰਪਨੀ ਬਣਾਈ ਬ੍ਰਿਟਿਸ਼ ਹਕੂਮਤ ਨੇ. 31 ਦਸੰਬਰ 1600 ਨੂੰ ਇਹ ਈਸਟ ਇੰਡੀਆ ਕੰਪਨੀ ਬਣਾਈ ਗਈ ਸੀ. ਇਹ ਈਸਟ ਇੰਡੀਆ ਕੰਪਨੀ ਜੋ ਬਣਾਈ ਸੀ ਬ੍ਰਿਟਿਸ਼ ਹਕੂਮਤ ਨੇ ਉਹ ਕਾਰੋਬਾਰ ਸ਼ੁਰੂ ਕਰਨ ਦੇ ਲਈ ਬਣਾਈ ਸੀ. ਈਸਟ ਇੰਡੀਆ ਕੰਪਨੀ ਨੇ ਆਪਣਾ ਕਾਰੋਬਾਰ […]